Gurmat Jiwan Philosophy : Jiwan Ki Hai ?

Gurmat Jiwan Philosophy : Jiwan Ki Hai ?

Rs.150.00
Product Code: SB227
Availability: In Stock
Viewed 1281 times

Product Description

No of Pages 224. ਗੁਰਮਤਿ ਜੀਵਨ ਫਿਲਾਸਫੀ : ਜੀਵਨ ਕੀ ਹੈ ? Writen By: Harbans Singh “Giani” ਗੁਰਮਤਿ ਜੀਵਨ ਦੀ ਸਰਬ ਪੱਖੀ ਵਿਆਖਿਆ ਕਰਨੀ ਇਕ ਵੱਡੀ ਘਾਲ ਹੈ । ਇਸ ਸੇਵਾ ਨੂੰ ਓਹੀ ਲੇਖਕ ਨੇਪਰੇ ਚਾੜ੍ਹ ਸਕਦਾ ਹੈ ਜਿਸ ਉਤੇ ਗੁਰ-ਪਰਮੇਸ਼ਰ ਜੀ ਦੀ ਅਪਾਰ ਕਿਰਪਾ ਹੋਵੇ, ਜਿਸਦਾ ਜੀਵਨ ਨਾਮ ਰੂਪੀ ਚੰਦਨ ਨਾਲ ਸੁਗੰਧਤ ਹੋਇਆ ਹੋਵੇ । ਗੁਰਬਾਣੀ ਵਿੱਚ ਅੰਕਿਤ ਉਪਦੇਸ਼ਾਂ ਦਾ ਅਨੁਆਈ ਹੋਣਾ ਇਕ ਸਾਰਥਕ ਕਮਾਈ ਹੈ । ਅਸਲ ਵਿੱਚ ਗੁਰਬਾਣੀ ਦੀ ਪ੍ਰੇਰਨਾ ਹੀ ਜਗਿਆਸੂ ਲਈ ਜੀਵਨ-ਸ੍ਰੋਤ ਹੈ ਪਰ ਆਪ-ਹੁਦਰੇ ਜਗਿਆਸੂ ਇਸ ਪਾਸੇ ਧਿਆਨ ਹੀ ਨਹੀਂ ਦਿੰਦੇ । ਸਮਾਜਕ ਵਾਤਾਵਰਨ ਇਸ ਲਈ ਖ਼ਰਾਬ ਹੋ ਰਿਹਾ ਹੈ ਕਿਉਂਕਿ ਬਹੁ-ਗਿਣਤੀ ਦੇਖਾ-ਦੇਖੀ ਜਾਂ ਸੁਣੇ-ਸੁਣਾਏ ਵੀਚਾਰਾਂ ਨੂੰ ਭਾਵੇਂ ਉਹ ਮਨੋ-ਕਲਪਿਤ ਹੀ ਕਿਉਂ ਨਾ ਹੋਣ ਆਪਣੇ ਜੀਵਨ ਦਾ ਅਧਾਰ ਬਣਾ ਲੈਂਦੀ ਹੈ ।

Write a review

Please login or register to review
Track Order